Episode Details
Back to Episodes
ਖ਼ਬਰਾਂ ਫਟਾਫੱਟ: ਹੌਂਗਕੌਂਗ 'ਚ ਲੱਗੀ ਭਿਆਨਕ ਅੱਗ ਤੋਂ ਲੈ ਕੇ ਆਸਟ੍ਰੇਲੀਆ ਦੀ ਸਿਆਸਤ ਤੱਕ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ
Published 9 months, 1 week ago
Description
ਹੌਂਗਕੌਂਗ 'ਚ ਕੁੱਝ ਇਮਾਰਤਾਂ 'ਚ ਲੱਗੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ, ਨਿਊ ਸਾਊਥ ਵੇਲਜ਼ ਦੇ ਸ਼ਾਰਕ ਅਟੈਕ 'ਚ ਨਵੀਂ ਜਾਣਕਾਰੀ, ਪੌਲੀਨ ਹੈਨਸਨ 'ਤੇ ਸੰਸਦ 'ਚ ਬੁਰਕਾ ਪਾਉਣ ਦਾ ਸਟੰਟ ਕਰਨ ਲਈ ਪਾਬੰਦੀ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...