Episode Details
Back to Episodes
ਆਸਟ੍ਰੇਲੀਆ ‘ਚ ਮਹਿਲਾਵਾਂ ਵੱਲੋਂ ਦਾਨ ਕੀਤੇ ਜਾਣ ਵਾਲੇ ਆਂਡਿਆਂ (Ovum) ਦੀ ਮੰਗ ‘ਚ ਵਾਧਾ, ਪਰ ਸਪਲਾਈ ਦੀ ਘਾਟ
Published 9 months, 1 week ago
Description
ਇੱਕ ਪਾਸੇ ਆਸਟ੍ਰੇਲੀਅਨ ਲੋਕਾਂ ‘ਚ ਫਰਟਿਲਟੀ ਨਾਲ ਜੁੜੀਆਂ ਸਮੱਸਿਆਵਾਂ ਵੱਧ ਰਹੀਆਂ ਹਨ ਤੇ ਇਸਦੇ ਚੱਲਦਿਆਂ ਦਾਨ ਕੀਤੇ ਜਾਣ ਵਾਲੇ ਆਂਡਿਆਂ ਦੀ ਮੰਗ ਵੀ ਵੱਧ ਰਹੀ ਹੈ। ਪਰ ਆਂਡਿਆਂ (ovum) ਦੀ ਮੰਗ ਦੇ ਮੁਕਾਬਲੇ ‘ਚ ਇਨ੍ਹਾਂ ਦੀ ਸਪਲਾਈ ਬਹੁਤ ਜ਼ਿਆਦਾ ਘੱਟ ਹੈ। ਮਾਹਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਨੂੰ ਦਾਨ ਕੀਤੇ ਜਾਣ ਵਾਲੇ ਆਂਡਿਆਂ ਸਬੰਧੀ ਆਪਣੇ ਨਿਯਮ ਅਤੇ ਪ੍ਰਤੀਕਿਰਿਆ ਨੂੰ ਸੁਧਾਰਨ ਬਾਰੇ ਸੋਚਣਾ ਚਾਹੀਦਾ ਹੈ।