Episode Details
Back to Episodes
Vic Police's expanded 'search without warrant' powers: What Kirpan-wearing Sikhs need to know - ਮੈਲਬਰਨ ਵਿੱਚ ਪੁਲਿਸ ਨੂੰ ਬਿਨਾਂ ਵਾਰੰਟ ਤੇਜ਼ਧਾਰ ਹਥਿਆਰਾਂ ਦੀ ਤਲਾਸ਼ੀ ਲਈ ਮਿਲੇ ਅਧਿਕਾਰ: ਕਿਰਪਾਨ ਰੱਖਣ ਵਾਲਿਆਂ ’ਤੇ ਕੀ ਪੈ ਸਕਦਾ ਹੈ ਅਸਰ?
Published 9 months, 1 week ago
Description
Victoria Police can now search any car or person in the city of Melbourne without a warrant. The move, aimed at reducing knife crime, will allow police to tap-search a person, ask them to empty their pockets or remove their outer clothing. The law has raised concerns among members of the Sikh community who carry the ceremonial dagger 'kirpan'. - ਵਿਕਟੋਰੀਆ ਦੇ ਨਵੇਂ ਕਾਨੂੰਨ ਅਨੁਸਾਰ ਮੈਲਬਰਨ ਵਿੱਚ ਪੁਲਿਸ ਹੁਣ ਬਿਨਾਂ ਵਾਰੰਟ ਕਾਰਾਂ ਅਤੇ ਵਿਅਕਤੀਆਂ ਦੀ ਤਲਾਸ਼ੀ ਕਰ ਸਕਦੀ ਹੈ। ਇਸ ਵਿੱਚ ਜਾਮਾ ਤਲਾਸ਼ੀ, ਛੜੀ ਨਾਲ ਸਕੈਨਿੰਗ, ਜੇਬਾਂ ਖਾਲੀ ਕਰਵਾਉਣਾ ਅਤੇ ਬਾਹਰੀ ਕੱਪੜੇ ਹਟਾਉਣਾ ਵੀ ਸ਼ਾਮਲ ਹੈ। ਚਾਕੂ-ਸਬੰਧੀ ਅਪਰਾਧਾਂ ਨੂੰ ਰੋਕਣ ਲਈ ਲਿਆ ਗਿਆ ਇਹ ਕਦਮ ਕਿਰਪਾਨ ਧਾਰਨ ਕਰਨ ਵਾਲੇ ਸਿੱਖਾਂ ’ਤੇ ਕੀ ਅਸਰ ਪਾ ਸਕਦਾ ਹੈ, ਅਤੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ? ਇਸ ਪਾਡਕਾਸਟ ਰਾਹੀਂ ਜਾਣੋ। ਜ਼ਿਕਰਯੋਗ ਹੈ ਕਿ ਕਾਨੂੰਨੀ ਛੋਟ ਹੋਣ ਦੇ ਬਾਵਜੂਦ, ਗੁਰਦੁਆਰਾ ਕੌਂਸਲ ਦੇ ਮੁਤਾਬਕ ਕਈ ਮੈਂਬਰ ਮਾੜੇ ਤਜਰਬਿਆਂ ਤੋਂ ਬਾਅਦ ਹੈਲਪਲਾਈਨ ’ਤੇ ਮਦਦ ਲੱਭਦੇ ਹਨ। ਇਸ ਕਰਕੇ ਭਾਈਚਾਰਾ ਕਿਰਪਾਨ ਬਾਰੇ ਹੋਰ ਜਾਗਰੂਕਤਾ ਦੀ ਮੰਗ ਕਰ ਰਿਹਾ ਹੈ।