Episode Details
Back to Episodes
ਆਟਿਜ਼ਮ ਕੀ ਹੈ ਤੇ ਇਸਤੋਂ ਪ੍ਰਭਾਵਿਤ ਬੱਚਿਆਂ ਜਾਂ ਪਰਿਵਾਰਾਂ ਦੀ ਅਸੀਂ ਕੀ ਮਦਦ ਕਰ ਸਕਦੇ ਹਾਂ? - Radio Haanji
Season 1
Episode 2302
Published 5 months, 1 week ago
Description
ਰੇਡੀਓ ਹਾਂਜੀ ਦੇ ਇਸ ਪੋਡਕਾਸਟ ਵਿੱਚ ਸਾਡੇ ਪੇਸ਼ਕਰਤਾ ਡਾ. ਪ੍ਰੀਤਿੰਦਰ ਗਰੇਵਾਲ ਅੱਜ ਡਾ. ਸੰਦੀਪ ਭਗਤ ਨਾਲ਼ ਗੱਲਬਾਤ ਕਰ ਰਹੇ ਹਨ। ਇਸ ਪ੍ਰੋਗਰਾਮ ਤਹਿਤ ਅਸੀਂ ਜਾਣਾਂਗੇ ਕਿ ਆਟਿਜ਼ਮ ਕੀ ਹੈ, ਇਹ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਅਤੇ ਇਸ ਦੀ ਪਛਾਣ ਕਿੰਨੀ ਛੋਟੀ ਉਮਰ ਵਿੱਚ ਹੋ ਸਕਦੀ ਹੈ। ਡਾ. ਭਗਤ ਨੇ ਇਸ ਗੱਲਬਾਤ ਦੌਰਾਨ ਦੱਸਿਆ ਕਿ ਆਟਿਜ਼ਮ ਕਿਵੇਂ ਪਛਾਣਿਆ ਜਾ ਸਕਦਾ ਹੈ, ਇਸਦਾ ਕੀ ਇਲਾਜ ਹੈ, ਅਤੇ ਮਾਪੇ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਕਿਵੇਂ ਮਦਦ ਕਰ ਸਕਦੇ ਹਨ। ਇਸ ਦੌਰਾਨ ਅਸੀਂ ਇਹ ਵੀ ਵਿਚਾਰਿਆ ਕਿ ਆਟਿਜ਼ਮ ਬਾਰੇ ਪੰਜਾਬੀ ਭਾਈਚਾਰੇ ਵਿੱਚ ਜਾਗਰੂਕਤਾ ਕਿਵੇਂ ਵਧਾਈ ਜਾ ਸਕਦੀ ਹੈ। ਹੋਰ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ...