Episode Details
Back to Episodes
Funny Childhood Incidents - Gautam Kapil - Mantej Gill - Radio Haanji
Season 1
Episode 2077
Published 9 months, 3 weeks ago
Description
ਹਰ ਕਿਸੇ ਦੇ ਬਚਪਨ ਵਿੱਚ ਬਹੁਤ ਸਾਰੇ Funny ਕਿੱਸੇ ਹੁੰਦੇ ਹਨ, ਅੱਜ ਦੇ ਇਸ ਸ਼ੋਅ ਵਿੱਚ ਗੌਤਮ ਕਪਿਲ ਅਤੇ ਮਨਤੇਜ ਗਿੱਲ ਜੀ ਨੇ ਆਪਣੇ ਬਚਪਨ ਦੇ ਬਹੁਤ ਹਾਸਿਆਂ ਵਾਲੇ ਕਿੱਸੇ ਸਾਂਝੇ ਕੀਤੇ ਜਿਹੜੇ ਬਚਪਨ ਵੇਲੇ ਕਿਸੇ ਬਿਪਤਾ ਤੋਂ ਘੱਟ ਨਹੀਂ ਸੀ ਪਰ ਹੁਣ ਜਦੋਂ ਉਹ ਪਲ ਹਾਸਿਆਂ ਦੇ ਵਿੱਚ ਤਬਦੀਲ ਹੋ ਗਏ ਹਨ, ਤੁਸੀਂ ਵੀ ਆਨੰਦ ਮਾਣੋ ਅਜਿਹੇ ਕੁੱਝ ਕਿੱਸਿਆਂ ਦੇ...