Episode Details
Back to Episodes
ਤੁਹਾਡਾ ਕੋਈ ਛੋਟਾ ਜਿਹਾ ਸੁਪਨਾ ਜੋ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ? - Haanji Melbourne
Season 1
Episode 2036
Published 7 months, 3 weeks ago
Description
ਅਸੀਂ ਸਾਰੇ ਸੁਪਨੇ ਵੇਖਦੇ ਹਾਂ, ਆਪਣੀ ਜ਼ਿੰਦਗੀ ਨੂੰ ਲੈ ਕੇ ਆਪਣੇ ਭਵਿੱਖ ਨੂੰ ਲੈ ਕੇ, ਕਈ ਸੁਪਨੇ ਬਹੁਤ ਵੱਡੇ ਅਤੇ ਖਾਸ ਹੁੰਦੇ ਹਨ ਪਰ ਕਈ ਬਹੁਤ ਨਿੱਕੇ ਅਤੇ ਆਮ, ਪਰ ਇਹ ਨਿੱਕੇ ਸੁਪਨੇ ਸਾਨੂੰ ਅੰਦਰੂਨੀ ਖੁਸ਼ੀ ਦਾ ਅਹਿਸਾਸ ਕਰਾਉਂਦੇ ਹਨ, ਅੱਜ ਦੇ ਹਾਂਜੀ ਮੈਲਬੌਰਨ ਸ਼ੋਅ ਵਿੱਚ ਗੌਤਮ ਕਪਿਲ ਅਤੇ ਮਨਤੇਜ ਗਿੱਲ ਇਸੇ ਵਿਸ਼ੇ ਤੇ ਹੀ ਗੱਲਬਾਤ ਕਰਨਗੇ, ਕਿ ਉਹ ਕਿਹੜੇ ਨਿੱਕੇ ਨਿੱਕੇ ਸੁਪਨੇ ਹਨ ਜਿੰਨ੍ਹਾਂ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ?