Episode Details

Back to Episodes
ਗੁਰੂ ਨਾਨਕ ਜਹਾਜ਼ - ਕਾਮਾ ਗਾਟਾ ਮਾਰੂ - ਦੇਸ ਪੰਜਾਬ ਦੀ ਗੱਲ ਕੀਚੈ - Radio Haanji

ਗੁਰੂ ਨਾਨਕ ਜਹਾਜ਼ - ਕਾਮਾ ਗਾਟਾ ਮਾਰੂ - ਦੇਸ ਪੰਜਾਬ ਦੀ ਗੱਲ ਕੀਚੈ - Radio Haanji

Season 1 Episode 1977 Published 10 months, 3 weeks ago
Description

ਦੇਸ ਪੰਜਾਬ ਕੀ ਗੱਲ ਕੀਚੈ ਦੇ ਅੱਜ ਦੇ ਐਪੀਸੋਡ ਵਿੱਚ ਗੌਤਮ ਕਪਿਲ ਅਤੇ ਪ੍ਰੀਤਲ ਸਿੰਘ ਰੁਪਾਲ ਜੀ ਨੇ ਇਤਿਹਾਸ ਦੀ ਬਹੁਤ ਹੀ ਮਹੱਤਵਪੂਰਨ ਘਟਨਾ ਬਾਰੇ ਗੱਲਬਾਤ ਕੀਤੀ ਜੋ ਹੈ ਕਾਮਾ ਗਾਟਾ ਮਾਰੂ ਦੀ ਘਟਨਾ, ਇਸ ਘਟਨਾ ਬਾਰੇ ਹਰ ਕਿਸੇ ਪੰਜਾਬੀ ਨੇ ਪੜ੍ਹਿਆ ਸੁਣਿਆ ਹੈ, ਅੱਜ ਦੇ ਐਪੀਸੋਡ ਵਿੱਚ ਇਸ ਘਟਨਾ ਨਾਲ ਜੁੜੀਆਂ ਹੋਰ ਰੋਚਕ ਗੱਲਾਂ ਜੋ ਇਤਿਹਾਸਿਕ ਪੱਖ ਤੋਂ ਬਹੁਤ ਮਹੱਤਵ ਰੱਖਦੀਆਂ ਹਨ, ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰ ਰਹੇ ਹਾਂ, ਆਸ ਕਰਦੇ ਹਾਂ ਤੁਸੀਂ ਇਸ ਨੂੰ ਜਰੂਰ ਪਸੰਦ ਕਰੋਗੇ ਅਤੇ ਤੁਹਾਨੂੰ ਸਾਡੇ ਇਤਿਹਾਸ ਅਤੇ ਸੂਰਬੀਰ ਯੋਧਿਆਂ ਬਾਰੇ ਹੋਰ ਜਾਨਣ ਦਾ ਮੌਕਾ ਮਿਲੇਗਾ

Listen Now

Love PodBriefly?

If you like Podbriefly.com, please consider donating to support the ongoing development.

Support Us